ਆਪ MLA ਦੇ ਨਾਮ 'ਤੇ ਵਿਅਕਤੀ ਨੇ ਮਾਰੀ ਠੱਗੀ | ਮਾਮਲਾ ਅੰਮ੍ਰਿਤਸਰ ਨੋਰਥ ਹਲਕੇ ਦਾ ਹੈ, ਜਿੱਥੇ ਇੱਕ ਵਿਅਕਤੀ ਵਲੋਂ ਆਮ ਆਦਮੀ ਪਾਰਟੀ ਦਾ ਜਨਰਲ ਸਕੱਤਰ ਬਣ ਕੇ ਇੱਕ ਮੋਬਾਈਲ ਦੀ ਦੁਕਾਨ ਤੋਂ ਮੋਬਾਈਲ ਖਰੀਦਿਆ ਗਿਆ ਤੇ ਜਦੋਂ ਦੁਕਾਨਦਾਰ ਨੇ ਪੈਸੇ ਮੰਗੇ ਤਾਂ ਵਿਅਕਤੀ ਨੇ MLA ਕੁੰਵਰ ਵਿਜੇ ਪ੍ਰਤਾਪ ਨਾਲ ਦਫ਼ਤਰ 'ਚ ਕੰਮ ਕਰਨ ਦੀ ਗੱਲ ਕਹੀ ਤੇ ਕਿਹਾ ਕਿ MLA ਦੇ ਦਫ਼ਤਰ ਪਹੁੰਚ ਕੇ ਪੈਸੇ ਲੈ ਲਏ ਜਾਨ | ਪਰ ਜਦੋ ਦੁਕਾਨਦਾਰ ਨੇ ਖ਼ੁਦ ਨੂੰ ਠਗਿਆ ਹੋਇਆ ਮਹਿਸੂਸ ਕੀਤਾ ਤਾਂ ਉਸਨੇ MLA ਨੂੰ ਗੱਲ ਦੱਸੀ ਤਾਂ MLA ਕੁੰਵਰ ਵਿਜੇ ਪ੍ਰਤਾਪ ਵਲੋਂ FIR ਦਰਜ ਕਰਵਾਈ ਗਈ |
.
In the name of 'Aap' MLA, a person cheated, bought an expensive phone, did not pay.
.
.
.
#fraudcase #kunwarvijaypratapsingh #punjabnews
~PR.182~