Punjab 'ਚ ਪਵੇਗਾ ਗਰਜ ਨਾਲ ਮੀਂਹ, ਹੋਵੇਗੀ ਗੜੇਮਾਰੀ, ਮੌਸਮ ਵਿਭਾਗ ਨੇ ਜਾਰੀ ਕੀਤਾ Alert |OneIndia Punjabi

Oneindia Punjabi 2023-05-26

Views 0

ਪੰਜਾਬ 'ਚ ਪਵੇਗਾ ਗਰਜ ਨਾਲ ਮੀਂਹ, ਹੋਵੇਗੀ ਗੜੇਮਾਰੀ | ਜੀ ਹਾਂ, ਮੌਸਮ ਵਿਭਾਗ ਦੇ ਅਨੁਸਾਰ ਆਉਂਦੇ ਦਿਨਾਂ ਨੂੰ ਪੰਜਾਬ 'ਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋ ਸਕਦੀ ਹੈ | ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ | ਮੌਸਮ 'ਚ ਬਦਲਾਅ ਪੱਛਮੀ ਗੜਬੜੀ ਦੇ ਕਾਰਨ ਆਇਆ ਹੈ ਤੇ ਇਸ ਪੱਛਮੀ ਗੜਬੜੀ ਦਾ ਅਸਰ ਸਰਹੱਦੀ ਇਲਾਕਿਆਂ 'ਚ ਜ਼ਿਆਦਾ ਦੇਖਣ ਨੂੰ ਮਿਲੇਗਾ |
.
There will be rain with thunder in Punjab, there will be hailstorm, the weather department has issued an alert.
.
.
.
#punjabnews #weathernews #weatherpunjab

Share This Video


Download

  
Report form
RELATED VIDEOS