ਨਵਾਂਸ਼ਹਿਰ ਦਾ 19 ਸਾਲਾ ਨੌਜਵਾਨ ਪਰਮਵੀਰ ਸਿੰਘ ਰਾਹੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਚੰਗਾ ਭਵਿੱਖ ਬਣਾਉਣ ਲਈ 28 ਅਪ੍ਰੈਲ 2023 ਨੂੰ ਖੁਸ਼ੀ-ਖੁਸ਼ੀ ਕੈਨੇਡਾ ਪਹੁੰਚ ਗਿਆ। ਜਿੱਥੇ ਨੌਜਵਾਨ ਦੀ ਇਸੇ ਮਹੀਨੇ 6 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਦੋਂ ਉਸ ਦੇ ਮਾਤਾ-ਪਿਤਾ ਨੂੰ ਇਸ ਘਟਨਾ ਬਾਰੇ ਨਵਾਂਸ਼ਹਿਰ ਵਿਖੇ ਪਤਾ ਲੱਗਾ ਤਾਂ ਘਰ ਦਾ ਮਾਹੌਲ ਗਮਗੀਨ ਹੋ ਗਿਆ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
.
A 19-year-old youth from Nawanshahr, who had gone to Canada a week ago, died, a wave of mourning in the family.
.
.
.
#punjabnews #canadanews #Nawanshahrnews
~PR.182~