ਵੋਟਾਂ ਦੀ ਗਿਣਤੀ ਸੁਣ ਕੇ ਭੁੱਬਾਂ ਮਾਰ ਰੋਇਆ Neetu Shatran Wala ! | OneIndia Punjabi

Oneindia Punjabi 2023-05-13

Views 0

ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 'ਚ ਮੁੜ ਤੋਂ ਆਪਣੀ ਕਿਸਮਤ ਅਜ਼ਮਾ ਰਿਹਾ ਹੈ । ਅੱਜ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨਤੀਜੇ ਐਲਾਨੇ ਜਾ ਰਹੇ ਹਨ । ਵੋਟਾਂ ਦੀ ਗਿਣਤੀ ਦੌਰਾਨ ਆਪਣੀ ਹਾਰ ਦੇਖ ਕੇ ਨੀਟੂ ਸ਼ਟਰਾਂ ਵਾਲਾ ਰੋਣ ਲੱਗ ਪਿਆ ।
.
Neetu Shatran Wala cried after hearing the number of votes!.
.
.
.
#neetushatranwala #punjabnews #jalandharbypoll
~PR.182~

Share This Video


Download

  
Report form