ਪੰਜਾਬ ਦੇ ਜਲੰਧਰ ਦੀ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਦੇ ਲਈ ਇਹ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਹੈ। ਕਾਂਗਰਸ ਦਾ ਜਲੰਧਰ ਵਿੱਚ ਇੰਨਾ ਦਬਦਬਾ ਰਿਹਾ ਹੈ ਕਿ ਆਖ਼ਰੀ ਵਾਰ ਲੋਕ ਸਭਾ ਚੋਣ ਜਿੱਤਣ ਵਾਲੇ ਗੈਰ-ਕਾਂਗਰਸੀ ਇੰਦਰ ਕੁਮਾਰ ਗੁਜਰਾਲ ਸਨ, ਜੋ ਕਿ 25 ਸਾਲ ਪੁਰਾਣੀ ਗੱਲ ਹੈ।ਇਸ ਤੋਂ ਬਾਅਦ ਲਗਾਤਾਰ 5 ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਹੀ ਜਿੱਤ ਦਰਜ ਕੀਤੀ ਹੈ।
.
Appeal of Bhagwant Mann, Voters today bring the honest.
.
.
#bhagwantmann #jalandharelection #electionnews