Gangster ਸੁੱਖਾ ਬਾੜੇਵਾਲੀਆ ਦੀ ਪਤਨੀ ਦੇ ਦੋਸ਼! ਸਾਥੀਆਂ ਨੇ ਮਾਰ ਮੁਕਾਇਆ Gangster? |OneIndia Punjabi

Oneindia Punjabi 2023-05-09

Views 2

ਲੁਧਿਆਣਾ ਵਿੱਚ ਸਿਆਸਤਦਾਨਾਂ ਦੇ ਚਹੇਤੇ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹੁਣ ਸਾਹਮਣੇ ਆਇਆ ਹੈ ਕਿ ਕਾਤਲ ਕੋਈ ਹੋਰ ਨਹੀਂ ਸਗੋਂ ਉਸ ਦੇ ਸਾਥੀ ਰੋਹਿਤ ਈਸ਼ੂ, ਬੱਬੂ ਤੇ ਆਸਾ ਹੀ ਦੱਸੇ ਜਾ ਰਹੇ ਹਨ। ਉਂਝ ਫਿਲਹਾਲ ਪੁਲਿਸ ਇਸ ਮਾਮਲੇ 'ਚ ਰੋਹਿਤ ਈਸ਼ੂ ਤੇ ਬੱਬੂ ਨੂੰ ਸ਼ਾਮਲ ਮੰਨ ਰਹੀ ਹੈ ਪਰ ਆਸਾ ਬਾਰੇ ਵੀ ਜਾਂਚ ਜਾਰੀ ਹੈ।
.
Accusations of Gangster Sukha Badewalia's wife! Friends kill+ed Gangster?
.
.
.
#SukhaBarewal #gangster #ludhiananews
~PR.182~

Share This Video


Download

  
Report form
RELATED VIDEOS