'ਆਪ' ਦਾ ਅਸਲ ਚਿਹਰਾ ਪਹਿਲਾਂ ਮੰਤਰੀ ਦੀ ਅਸ਼ਲੀਲ ਵੀਡੀਓ ਤੇ ਹੁਣ ਦਲਿਤ ਮੰਤਰੀ ਨੂੰ ਮਾਰੇ ਦਬਕੇ | OneIndia Punjabi

Oneindia Punjabi 2023-05-05

Views 0

ਜਲੰਧਰ ਚੋਣਾਂ ਨੂੰ ਮਸਾਂ ਹੀ ਕੁਝ ਦਿਨ ਰਹਿ ਗਏ ਹਨ । ਇਸ ਦੌਰਾਨ ਸੱਤਾ ਧਾਰੀ ਧਿਰ ਆਮ ਆਦਮੀ ਪਾਰਟੀ ਦੀਆਂ ਦਿੱਕਤਾਂ ਵਿੱਚ ਲਗਾਤਾਰ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਪਹਿਲਾਂ ਮੰਤਰੀ ਦੀ ਅਸ਼ਲੀਲ ਵੀਡੀਓ ਦਾ ਰੌਲਾ ਚੱਲ ਰਿਹਾ ਹੈ ਤੇ ਹੁਣ ਸੰਦੀਪ ਪਾਠਕ ਵੱਲੋਂ ਆਪ ਦੇ ਆਗੂਆਂ ਨੂੰ ਧਮਕੀ ਦੇਣ ਦਾ ਆਡਿਓ ਵੀ ਸਾਹਮਣੇ ਆਇਆ ਹੈ ।
.
The real face of 'AAP' first the Minister's obscene video and now hit the Dalit.
.
.
.
#punjabnews #aap #lalchandkataruchak

~PR.182~

Share This Video


Download

  
Report form
RELATED VIDEOS