Punjabi Singer Kanwar Chahal ਦਾ ਹੋਇਆ ਦਿਹਾਂਤ ਪਿੰਡ 'ਚ ਸੋਗ ਦੀ ਲਹਿਰ | OneIndia Punjabi

Oneindia Punjabi 2023-05-04

Views 4

ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀ ਦੁਖਭਰੀ ਖ਼ਬਰ ਸਾਹਮਣੇ ਆ ਰਹੀ ਹੈ, ਪੰਜਾਬੀ ਗਾਇਕ ਕੰਵਰ ਚਾਹਲ ਦਾ ਦਿਹਾਂਤ ਹੋ ਗਿਆ ਹੈ । ਕੰਵਰ ਚਾਹਲ ਸੰਗੀਤ ਜਗਤ ਦਾ ਉੱਭਰਦਾ ਸਿਤਾਰਾ ਸੀ, ਜੋ ਹਮੇਸ਼ਾ ਲਈ ਡੁੱਬ ਗਿਆ ਹੈ। ਕੰਵਰ ਚਾਹਲ ਦਾ ਪੰਜਾਬੀ ਸੰਗੀਤ ਜਗਤ 'ਚ ਕਾਫ਼ੀ ਨਾਂ ਸੀ । ਉਨ੍ਹਾਂ ਨੇ 'ਮਾਝੇ ਦੀ ਜੱਟੀਏ', 'ਗੱਲ ਸੁਣ ਜਾ' ਤੇ 'ਇਕ ਵਾਰ' ਵਰਗੇ ਕਈ ਗੀਤ ਗਾਏ ਸਨ ।
.
Punjabi Singer Kanwar Chahal passed away, mourning in the village.
.
.
.
#punjabnews #kanwarchahal #punjabisinger
.

~PR.182~

Share This Video


Download

  
Report form