ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਗੈਂਗਸਟਰਾਂ ਨੇ ਧਮਕੀ ਦਿੱਤੀ ਹੈ | ਜੀ ਹਾਂ ਬੰਬੀਹਾ ਗੈਂਗ ਦੇ ਜੱਸਾ ਗਰੁੱਪ ਨੇ ਸੋਸ਼ਲ ਮੀਡਿਆ 'ਤੇ ਪੋਸਟ ਜ਼ਰੀਏ ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਧਮਕੀ ਦਿੱਤੀ ਹੈ | ਗੈਂਗਸਟਰਾਂ ਨੇ ਪੋਸਟ 'ਚ ਲਿਖਿਆ ਹਾਂਜੀ ਕੀ ਹਾਲ ਸਾਰਿਆਂ ਪਰਾਵਾ ਦਾ, ਆਹ ਜੋ ਕੁੱਝ ਪਿਛਲੇ ਦਿਨਾਂ ਦਾ ਮੈਂ ਵੇਖ ਰਿਹਾ ਕਿ ਸਿੱਧੂ ਮੂਸੇਵਾਲਾ ਵਾਲੇ ਦੇ ਮੌਤ ਮਗਰੋਂ ਕਈਆਂ ਨੇ ਫਾਇਦਾ ਤੇ ਉਸਦੇ ਪਰਿਵਾਰ ਦਾ ਸਾਥ ਦੇਣ ਦੀ ਜਗਹ ਉਹਨਾਂ ਕਿਹਾ ਕਿ ਗੋਦੀ ਮੀਡਿਆ ਨੇ ਲਾਰੈਂਸ ਬਿਸ਼ਨੋਈ ਚੋਰ ਨੂੰ ਇੰਟਰਵਿਊ ਰਾਹੀਂ ਮਸ਼ਹੂਰ ਕਰ ਦਿੱਤਾ ਤੇ ਹੁਣ ਉਸਦੇ ਭਰਾ ਅਨਮੋਲ ਬਿਸ਼ਨੋਈ ਨੂੰ ਮੀਡਿਆ ਨੇ ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਨੱਚਦੇ ਵੇਖ ਲਿਆ |
.
Gangsters threat to Karan Aujla and Sharry Maan, we will calculate you soon!
.
.
.
#KaranAujla #SharryMaan #PunjabGangsters
~PR.182~