ਭਾਰਤੀ ਮੂਲ ਦੇ ਸਖ਼ਸ਼ ਨੂੰ ਸਿੰਗਾਪੁਰ ਵਿੱਚ ਫਾਂਸੀ, ਭੰਗ ਦੀ ਤਸਕਰੀ ਦਾ ਸੀ ਦੋਸ਼ੀ | Singapore News |OneIndia Punjabi

Oneindia Punjabi 2023-04-27

Views 1

ਸਿੰਗਾਪੁਰ ਵਿੱਚ ਬੁੱਧਵਾਰ ਨੂੰ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗਾਂਜੇ ਦੀ ਤਸਕਰੀ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ। ਦੱਸ ਦਈਏ ਇਹ ਮਾਮਲਾ 2018 ਦਾ ਹੈ। 46 ਸਾਲ ਦੇ ਤੰਗਰਾਜੂ ਸੁਪਈਆ ਨੂੰ 1 ਕਿਲੋ ਗਾਂਜੇ ਦੀ ਤਸਕਰੀ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
.
An Indian-origin man was hanged in Singapore, accused of smuggling cannabis.
.
.
.
#singaporenews #indianboy #Drugtrafficking

Share This Video


Download

  
Report form