ਮੁੱਖ-ਮੰਤਰੀ ਭਗਵੰਤ ਮਾਨ ਗੁਰਦਾਸਪੂਰ ਵਿਖੇ ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਹਰਕਿਸ਼ਨ ਸਿੰਘ ਦੇ ਘਰ ਪੁੱਜੇ | ਭਗਵੰਤ ਮਾਨ ਨੇ ਹਰਕਿਸ਼ਨ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਦੁੱਖ ਸਾਂਝਾ ਕੀਤਾ |
.
CM Mann reached the house of Shaheed Harkishan Singh, announced the construction of a stadium in the name of Shaheed.
.
.
.
#bhagwantmann #harkishansingh #punjabnews
~PR.182~