ਪਹਿਲਵਾਨਾਂ ਨੇ ਜੰਤਰ-ਮੰਤਰ 'ਤੇ ਮੁੜ ਲਾਇਆ ਧਰਨਾ, ਕਿਹਾ,'ਸਾਨੂੰ ਨਹੀਂ ਮਿਲ ਰਿਹਾ ਇਨਸਾਫ਼' |OneIndia Punjabi

Oneindia Punjabi 2023-04-25

Views 0

ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਨੇ ਇੱਕ ਵਾਰ ਮੁੜ ਧਰਨਾ ਲਗਾ ਦਿੱਤਾ ਹੈ | ਪਹਿਲਵਾਨਾਂ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਧਰਨਾ ਲਗਾਇਆ ਹੋਇਆ ਹੈ | ਪਹਿਲਵਾਨਾਂ ਨੇ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ | ਪ੍ਰਦਰਸ਼ਨ ’ਚ ਓਲੰਪਿਕ ਤਗਮਾ ਜੇਤੂ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਸਮੇਤ ਹੋਰ ਪਹਿਲਵਾਨ ਸ਼ਾਮਲ ਹਨ।
.
The wrestlers staged a dharna again at Jantar Mantar, saying, 'We are not getting justice'.
.
.
.
#JantarMantar #punjabnews #WrestlersProtest

Share This Video


Download

  
Report form
RELATED VIDEOS