Satyapal Malik ਗ੍ਰਿਫ਼ਤਾਰ! Delhi Police ਨੇ ਕੀ ਕਿਹਾ? ਜਾਣੋਂ ਪੂਰਾ ਮਾਮਲਾ | OneIndia Punjabi

Oneindia Punjabi 2023-04-22

Views 0

ਕਰੀਬ ਤਿੰਨ ਘੰਟੇ ਬਾਅਦ ਦਿੱਲੀ ਦੇ ਆਰਕੇਪੁਰਮ ਥਾਣੇ ਤੋਂ ਬਾਹਰ ਆ ਗਏ ਸੱਤਿਆਪਾਲ ਮਲਿਕ । ਦਿੱਲੀ ਪੁਲਿਸ ਦੇ ਡੀਸੀਪੀ ਨੇ ਉਸਦੀ ਗ੍ਰਿਫਤਾਰੀ ਜਾਂ ਨਜ਼ਰਬੰਦੀ ਤੋਂ ਇਨਕਾਰ ਕੀਤਾ ਹੈ। ਹਰਿਆਣਾ, ਰਾਜਸਥਾਨ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਨੁਮਾਇੰਦੇ ਸੈਂਟਰਲ ਪਾਰਕ, ਸੈਕਟਰ-12, ਆਰ ਕੇ ਪੁਰਮ ਵਿਖੇ ਇਕੱਠੇ ਹੋਏ ਸਨ ਪਰ ਜਿਵੇਂ ਹੀ ਸਤਿਆਪਾਲ ਮਲਿਕ ਉਥੇ ਪਹੁੰਚੇ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਪ੍ਰੋਗਰਾਮ 'ਚ ਹਿੱਸਾ ਲੈਣ ਤੋਂ ਰੋਕ ਦਿੱਤਾ।
.
Satyapal Malik arrested! What did Delhi Police say? Know the whole matter.
.
.
.
#SatyapalMalik #CBI #JammuKashmir

Share This Video


Download

  
Report form