ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾਣ ਵਾਲੇ ਵਿਰਾਸਤੀ ਮਾਰਗ 'ਤੇ ਨੌਜਵਾਨਾਂ ਦੇ ਸਿਰਾਂ 'ਤੇ ਬੰਨ੍ਹੀਆਂ ਦਸਤਾਰਾਂ। ਵਿਸਾਖੀ ਮੌਕੇ ਅਕਾਲ ਪੁਰਖ ਦੀ ਫੌਜ ਦਾ ਅਨੋਖਾ ਉਪਰਾਲਾ। ਸਿੱਖ ਨੌਜਵਾਨ ਨੂੰ ਸਿੱਖੀ ਨਾਲ ਜੋੜਣ ਲਈ ਅਕਾਲ ਪੁਰਖ ਫੌਜ ਨੇ ਸਿੱਖ ਨੌਜਵਾਨਾਂ ਦੇ ਸਿਰ 'ਤੇ ਬੰਨ੍ਹੀਆਂ ਦਸਤਾਰਾਂ।
.
Khalsa Sajna Day was celebrated by Akal Purakh's army in a unique way.
.
.
.
#Vaisakhi #punjabnews #amritsarnews