ਥਾਣਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਉਗਰ ਔਲਖ ਦੇ ਇੱਕ ਨੌਜਵਾਨ ਲਵਲੀ ਕੁਮਾਰ ਨੇ ਥਾਣਾ ਅਜਨਾਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸੁਖਦੇਵ ਸਿੰਘ ਅਤੇ ਕੁੱਝ ਹੋਰ ਵਿਅਕਤੀਆਂ ਵੱਲੋਂ ਉਸ ਨਾਲ ਗਾਲੀ-ਗਲੋਚ ਕੀਤਾ ਤੇ ਕੁੱਟਮਾਰ ਕੀਤੀ ਗਈ।
.
The shameful act of the husband of the female sarpanch, the despicable act done to the youth of the village.
.
.
.
#ajnalanews #ugeraulakh #punjabnews #news