Amritpal ਮਾਮਲੇ 'ਚ ਮਾਨ ਸਰਕਾਰ ਦਾ ਵੱਡਾ ਐਲਾਨ, ਕਿਸੇ ਬੇ-ਦੋਸ਼ੇ ਨਾਲ ਧੱਕਾ ਨਹੀਂ ਕਰਨ ਦੇਵਾਂਗੇ | OneIndia Punjabi

Oneindia Punjabi 2023-03-25

Views 0

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ । ਦਰਅਸਲ ਅੰਮ੍ਰਿਤਪਾਲ ਮਾਮਲੇ ਵਿੱਚ ਵਿਰੋਧੀਆਂ ਵੱਲੋਂ ਐਨ.ਐਸ.ਏ. ਲਗਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ।
.
Big announcement of the Hon'ble government in the Amritpal case, we will not allow any innocent person to be pushed.
.
.
.
#malwinderkang #punjabgovernment #amritpalcase #news

Share This Video


Download

  
Report form
RELATED VIDEOS