ਜੱਥੇਦਾਰ ਅਕਾਲ ਤਖ਼ਤ ਨੂੰ ਮਿਲੇ IG Jaskarn Singh, Amritpal ਮਾਮਲੇ 'ਤੇ ਸੱਦੀ ਸੀ Meeting | OneIndia Punjabi

Oneindia Punjabi 2023-03-24

Views 1

ਜੱਥੇਦਾਰ ਅਕਾਲ ਤਖ਼ਤ ਨੂੰ IG ਇੰਟੈਲੀਜੇਂਸ ਜਸਕਰਨ ਸਿੰਘ ਮਿਲਣ ਪਹੁੰਚੇ ਹਨ | ਗਿਆਨੀ ਹਰਪ੍ਰੀਤ ਸਿੰਘ ਦੇ ਘਰ ਪਹੁੰਚ ਕੇ IG ਜਸਕਰਨ ਸਿੰਘ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ | ਜਾਣਕਾਰੀ ਮੁਤਾਬਿਕ 27 ਮਾਰਚ ਨੂੰ ਜੱਥੇਦਾਰ ਅਕਾਲ ਤਖ਼ਤ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈਕੇ ਇੱਕ ਮੀਟਿੰਗ ਕਰਨੀ ਹੈ |
.
Jathedar Akal Takht met IG Jaskarn Singh, the meeting was invited on the Amritpal case.
.
.
.
#igjaskarnsingh #amritpalsingh #amritpalcase

Share This Video


Download

  
Report form
RELATED VIDEOS