ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਨੂੰ ਲੋਕ ਸਭਾ ਸੈਕਟਰੀਏਟ ਨੇ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਕੇਰਲ ਦੀ ਵਾਇਨਾਡ ਸੀਟ ਤੋਂ ਲੋਕ ਸਭਾ ਮੈਂਬਰ ਸਨ ਰਾਹੁਲ ਗਾਂਧੀ। ਦਰਅਸਲ ਰਾਹੁਲ ਗਾਂਧੀ ਨੇ 2019 ਲੋਕ ਸਭਾ ਚੋਣਾਂ ਦੌਰਾਨ ਮੋਦੀ surname ਨੂੰ ਲੈਕੇ ਇੱਕ ਟਿੱਪਣੀ ਕੀਤੀ ਸੀ।
.
Lok Sabha Secretariat canceled Lok Sabha Membership of Rahul Gandhi.
.
.
.
#RahulGandhi #LokSabhaMembershipdisqualifies #suprmecourt