Sidhu ਦੀ ਪਹਿਲੀ ਬਰਸੀ ਮੌਕੇ Moosewala ਦੀ Last Ride Thar ਨੂੰ ਦੇਖ ਪ੍ਰਸ਼ੰਸਕ ਹੋਏ ਭਾਵੁਕ | OneIndia Punjabi

Oneindia Punjabi 2023-03-20

Views 1

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬੀਤੇ ਦਿਨ ਪਹਿਲੀ ਬਰਸੀ ਮਨਾਈ ਗਈ | ਸਿੱਧੂ ਦੀ ਪਹਿਲੀ ਬਰਸੀ ਮੌਕੇ ਸਿੱਧੂ ਦੀ last ride ਯਾਨਿ ਕਿ ਮੂਸੇਵਾਲਾ ਦੀ ਥਾਰ, ਤੇ ਉਸਦਾ 5911 ਵੀ ਉੱਥੇ ਮੌਜੂਦ ਸੀ | ਸਿੱਧੂ ਦੇ ਫੈਨ ਭਾਰੀ ਮਾਤਰਾ 'ਚ ਸਿੱਧੂ ਦੀ ਬਰਸੀ 'ਤੇ ਪਹੁੰਚੇ | ਜਿੱਥੇ ਉਹਨਾਂ ਸਿੱਧੂ ਦੀ ਮੌਤ ਦੇ ਇਨਸਾਫ਼ ਦੀ ਮੰਗ ਕੀਤੀ ਉੱਥੇ ਹੀ ਉਹ ਸਿੱਧੂ ਦੀ ਥਾਰ ਨੂੰ ਦੇਖ ਕਾਫ਼ੀ ਭਾਵੁਕ ਵੀ ਹੋਏ |
.
Fans were emotional watching Moosewala's Last Ride Thar on the occasion of Sidhu's first anniversary.
.
.
.
#sidhu #sidhumoosewala #sidhufan

Share This Video


Download

  
Report form
RELATED VIDEOS