ਮੁਹਾਲੀ ਵਿਖੇ ਖੇਡ ਮੰਤਰੀ ਮੀਤ ਹੇਅਰ ਵਲੋਂ ਆਲ ਇੰਡੀਆ ਸਿਵਲ ਸਰਵੀਜ਼ ਕ੍ਰਿਕਟ ਟੂਰਨਾਮੈਂਟ 2023 ਦਾ ਉਦਘਾਟਨ ਕੀਤਾ ਗਿਆ | ਇਸ ਟੂਰਨਾਮੈਂਟ 'ਚ ਪੂਰੇ ਭਾਰਤ 'ਚੋਂ 39 ਟੀਮਾਂ ਹਿੱਸਾ ਲੈਣਗੀਆਂ | ਜਿਨ੍ਹਾਂ 'ਚੋਂ 24 ਟੀਮਾਂ ਵੱਖ-ਵੱਖ ਰਾਜਾਂ ਦੀਆਂ ਨੇ ਤੇ 15 ਟੀਮਾਂ ਵੱਖ-ਵੱਖ ਸ਼ਹਿਰਾਂ ਦੀਆਂ ਨੇ |
.
During the inauguration of All India Civil Services Tournament 2023, Meet Hayer put a unique wish before the tournament organizer.
.
.
.
#meethayer #allindiaservicestournament #punjabnews