Sidhu Moosewalaਦੇ ਇਨਸਾਫ਼ ਲਈ ਬੱਚੀ ਨੇ ਗਾਇਆ ਅਜਿਹਾ ਗੀਤ ਕਿ ਹਰ ਇੱਕ ਦੀਆਂ ਅੱਖਾਂ 'ਚ ਆ ਗਏ ਹੰਝੂ|OneIndia Punjabi

Oneindia Punjabi 2023-03-13

Views 0

ਅਕਸਰ ਦੀ ਸਿੱਧੂ ਹਵੇਲੀ ਪਹੁੰਚ ਉਸਦੇ ਫ਼ੈਨ ਇਨਸਾਫ਼ ਦੀ ਮੰਗ ਕਰਦੇ ਨੇ | ਇਸਦੇ ਚਲਦਿਆਂ ਇੱਕ ਬੱਚੀ ਨੇ ਸਿੱਧੂ ਦੀ ਹਵੇਲੀ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਗਾਣਾ ਗਾਇਆ | ਗੀਤ ਨੂੰ ਸੁਣਕੇ ਉੱਥੇ ਬੈਠੇ ਪ੍ਰਸ਼ੰਸਕ ਵੀ ਭਾਵੁਕ ਹੋ ਗਏ |
.
For the justice of Sidhu Moosewala, the girl sang such a song that tears came to everyone's eyes.
.
.
.
#sidhumoosewala #sidhumoosewalafans #punjabnews

Share This Video


Download

  
Report form
RELATED VIDEOS