CM Mann ਦੇ ਮੰਤਰੀ ਨੇ Raja Warring ਨੂੰ ਦਿੱਤਾ ਅਜਿਹਾ ਜਵਾਬ Vidhan Sabha 'ਚ ਪੈ ਗਿਆ ਹਾਸਾ | OneIndia Punjabi

Oneindia Punjabi 2023-03-11

Views 1

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਵਿਧਾਨ ਸਭਾ 'ਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਜਵਾਬ ਦਿੰਦਿਆਂ ਕਿਹਾ ਕਿ, ਤੁਸੀਂ ਜੋ ਭਰਤੀ ਆਪਣੀਆਂ ਸਰਕਾਰਾਂ ਵੇਲੇ ਕੀਤੀ ਸੀ ਉਸ ਦੌਰਾਨ ਤੁਸੀਂ ਕਿਸੇ ਵੀ ਮੁਲਾਜ਼ਿਮ ਨੂੰ ਪੱਕਾ ਨਹੀਂ ਕੀਤਾ । ਪਰ ਅਸੀਂ ਜਿਹੜੀ ਵੀ ਭਰਤੀ ਕਰ ਰਹੇ ਹਾਂ ਉਹ ਸਾਰੇ ਪੰਜਾਬ ਸਰਕਾਰ ਦੇ ਪੱਕੇ ਮੁਲਾਜ਼ਿਮ ਹੋਣਗੇ ।
.
CM Mann's minister gave such an answer to Raja Warring that there was laughter in the Vidhan Sabha.
.
.
.
#rajawarring #cmbhagwantmann #punjabnews

Share This Video


Download

  
Report form
RELATED VIDEOS