Ajnala ਕਾਂਡ ਤੋਂ ਬਾਅਦ ਸਿਆਸਤਦਾਨਾਂ 'ਤੇ ਭੜਕੇ Baba Johnny |Baba Johnny On Amritpal Singh|OneIndia Punjabi

Oneindia Punjabi 2023-03-01

Views 0

ਅਜਨਾਲਾ ਕਾਂਡ ਤੋਂ ਬਾਅਦ ਜੋਨੀ ਬਾਬਾ ਨੇ ਸਿਆਸਤਦਾਨਾਂ 'ਤੇ ਨਿਸ਼ਾਨੇ ਵਿਨ੍ਹਦਿਆਂ ਕਿਹਾ ਕਿ ਇਹ ਸਾਰੇ ਸਿਆਸਤਦਾਨ ਈਰਖਾ ਨਾਲ ਭਰੇ ਹੋਏ ਹਨ, ਇਹ ਕਿਵੇਂ ਖ਼ੁਦ ਨੂੰ ਗੁਰੂ ਦੇ ਸਿੱਖ ਕਹਿ ਸਕਦੇ ਨੇ | ਇਸਦੇ ਨਾਲ ਹੀ ਉਹਨਾਂ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਬੋਲਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਕੁੱਝ ਕਰਨਾ ਗਲਤ ਨਹੀਂ ਹੁੰਦਾ | ਅੰਮ੍ਰਿਤਪਾਲ ਸਿੰਘ ਨੇ ਥਾਣੇ ਦਾ ਘਿਰਾਉ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ |
.
After the Ajnala case, Baba Johny got angry at the politicians, 'They call themselves Guru's Sikhs with jealousy in their bellies'..
.
.
.
#punjabnews #amritpalsingh #johnnybaba

Share This Video


Download

  
Report form
RELATED VIDEOS