ਚੋਰੀ ਦਾ ਸਮਾਨ ਵੰਡਣ ਨੂੰ ਲੈਕੇ ਹੋਇਆ ਝਗੜਾ ਆਪਣੇ ਹੀ ਸਾਥੀ ਦਾ ਕਰ ਦਿੱਤਾ ਕ+ਤਲ | Sangrur News | OneIndia Punjabi

Oneindia Punjabi 2023-03-01

Views 3

ਚੋਰੀ ਦੇ ਸਮਾਨ ਦੀ ਵੰਡ ਨੂੰ ਲੈਕੇ ਚੋਰਾਂ ਨੇ ਆਪਣੇ ਸਾਥੀ ਦਾ ਕ+ਤਲ ਕਰ ਦਿੱਤਾ | ਮਾਮਲਾ ਸੰਗਰੂਰ ਦਾ ਹੈ, ਜਿੱਥੇ ਚੋਰਾਂ 'ਚ ਚੋਰੀ ਦੇ ਸਮਾਨ ਦੀ ਵੰਡ ਨੂੰ ਲੈਕੇ ਝਗੜਾ ਹੋ ਗਿਆ | ਇਹ ਝਗੜਾ ਇੰਨ੍ਹਾਂ ਵੱਧ ਜਾਂਦਾ ਹੈ ਕਿ ਚੋਰ ਆਪਣੇ ਸਾਥੀ ਦਾ ਗਲਾ ਦਬਾ ਕੇ ਕਤਲ ਕਰ ਦਿੰਦੇ ਨੇ |
.
#sangrurnews #punjabnews #punjab

Share This Video


Download

  
Report form