ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਮਹੰਤਾਂ ਦੇ ਦੋ ਧਿਰਾਂ ਵਿੱਚ ਵਧਾਈ ਦੇ ਇਲਾਕੇ ਦੀ ਵੰਡ ਨੂੰ ਲੈਕੇ ਝਗੜਾ ਹੋ ਗਿਆ | ਦੋਵਾਂ ਧਿਰਾਂ ਨੇ ਇੱਕ ਦੂਜੇ 'ਤੇ ਨਕਲੀ ਮਹੰਤ ਹੋਣ ਦੇ ਇਲਜ਼ਾਮ ਲਗਾਏ ਨੇ |
.
A fierce quarrel took place between two parties of Mahants accusing each other of being fake Mahants.
.
.
.
#punjabnews #batalanews #mahantfight