ਪੁਲਿਸ ਨੇ ਚੋਰਾਂ ਨੂੰ ਪਾਈ ਨੱਥ ਹਨੂੰਮਾਨ ਮੰਦਿਰ 'ਚ ਚੋਰੀ ਕਰ ਹੋਏ ਸੀ ਫਰਾਰ | Hanuman Mandir | OneIndia Punjabi

Oneindia Punjabi 2023-02-22

Views 0

ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਦੇ ਪ੍ਰਾਚੀਨ ਹਨੂੰਮਾਨ ਮੰਦਿਰ ਦਾ ਹੈ ਜਿੱਥੇ ਥੋੜੇ ਦਿਨ ਪਹਿਲਾਂ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਵਿਚ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।
.
The police caught the thieves who had stolen from the Hanuman temple.
.
.
.
#punjabnews #amritsarnews #amritsarhanumanmandir

Share This Video


Download

  
Report form
RELATED VIDEOS