ਪੰਜਾਬ ਪੁਲਿਸ ਨੇ ਮੋਹਾਲੀ ਆਰਪੀਜੀ ਹਮਲੇ ਮਾਮਲੇ ਵਿੱਚ 11ਵੇਂ ਮੁਲਜ਼ਮ ਨੂੰ ਕਾਬੂ ਕੀਤਾ ਹੈ । ਪੁਲਿਸ ਵੱਲੋਂ ਫੜਿਆ ਗਿਆ ਗੁਰਪਿੰਦਰ ਸਿੰਘ ਪਿੰਦੂ ਕੈਨੇਡਾ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਦਾ ਕਰੀਬੀ ਹੈ ।
.
Punjab Police arrested the 11th accused in the Mohali RPG attack case, Pindu.
.
.
.
#punjabnews #mohalirpgcase #lakhbirlanda