ਮੋਬਾਈਲ ਤੋਂ ਬੱਚਿਆਂ ਨੂੰ ਦੂਰ ਰੱਖਣ ਲਈ, ਸਕੂਲ ਨੇ ਕੀਤਾ ਉਪਰਾਲਾ, ਕਰਵਾਈਆਂ ਇਹ ਖੇਡਾਂ | OneIndia Punjabi

Oneindia Punjabi 2023-02-18

Views 1

ਮਾਨਸਾ ਦੇ ਗਾਂਧੀ ਸੀਨੀਅਰ ਸਕੈਂਡਰੀ ਸਕੂਲ 'ਚ ਰਵਾਇਤੀ ਖੇਡਾਂ ਕਰਵਾਈਆਂ ਗਈਆਂ | ਜਿੱਥੇ ਬੱਚਿਆਂ ਨੂੰ ਰਵਾਇਤੀ ਖੇਡਾਂ ਬਾਰੇ ਦੱਸਿਆ ਗਿਆ ਤੇ ਉਹਨਾਂ ਨੂੰ ਇਨ੍ਹਾਂ ਖੇਡਾਂ ਦੇ ਖੇਡਣ ਨਾਲ ਹੋਣ ਵਾਲੇ ਲਾਭਾਂ ਬਾਰੇ ਵੀ ਜਾਗਰੂਕ ਕੀਤਾ ਗਿਆ |
.
To keep children away from mobiles, the school made an effort, conducted these games.
.
.
.
#punjabnews #mansaschool #gandhiseniorsecondaryschool

Share This Video


Download

  
Report form
RELATED VIDEOS