Scholarship Scam 'ਤੇ AAP ਦਾ ਵੱਡਾ ਐਕਸ਼ਨ 4 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ | OneIndia Punjabi

Oneindia Punjabi 2023-02-17

Views 1

ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਮੁਹਿੰਮ ਤਹਿਤ ਵਜ਼ੀਫਾ ਘੁਟਾਲੇ 'ਚ ਵੱਡੀ ਕਾਰਵਾਈ ਕੀਤੀ ਗਈ ਹੈ । ਪੋਸਟ ਮੈਟਰਿਕ ਵਜ਼ੀਫ਼ਾ ਸਕੀਮ 'ਚ 39 ਕਰੋੜ ਦਾ ਘੁਟਾਲਾ ਕੀਤਾ ਗਿਆ ਸੀ |
.
AAP's Big Action on Scholarship Scam 4 officials dismissed.
.
.
.
#aapsarkar #punjabnews #cmbhagwnatmann

Share This Video


Download

  
Report form
RELATED VIDEOS