ਲੜਕੀ ਨੇ ਵਿਦਾਈ ਸਮੇਂ ਕਹੀ ਅਜਿਹੀ ਗੱਲ, ਸੁਣਕੇ ਤੁਸੀਂ ਵੀ ਹੋ ਜਾਓਗੇ ਹੈਰਾਨ | OneIndia Punjabi

Oneindia Punjabi 2023-02-07

Views 0

ਲੜਕੀ ਦਾ ਜਦੋਂ ਵਿਆਹ ਹੁੰਦਾ ਹੈ ਤੇ ਉਹ ਆਪਣਾ ਘਰ ਛੱਡ ਕੇ ਦੂਜੇ ਘਰ ਜਾਂਦੀ ਹੈ | ਉਸ ਸਮੇਂ ਲੜਕੀ ਦੀਆਂ ਅੱਖਾਂ 'ਚ ਹੰਜੂ ਹੁੰਦੇ ਨੇ | ਪਰ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਲੜਕੀ ਵਿਦਾਈ ਸਮੇਂ ਰੋ ਨਹੀਂ ਰਹੀ ਬਲਕਿ ਜੈਕਾਰਾ ਲਗਾ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੀ ਹੈ |

Share This Video


Download

  
Report form
RELATED VIDEOS