ਇਕੱਲੀ ਜਨਾਨੀ ਦੇਖ ਬੰਦੇ ਨੇ ਪਾ ਲਿਆ ਹੱਥ ਘਟਨਾ CCTV 'ਚ ਹੋਈ ਕੈਦ | Tarn Taran Sahib News | OneIndia Punjabi

Oneindia Punjabi 2023-02-06

Views 2

ਮਾਮਲਾ ਤਰਨਤਾਰਨ ਦੇ ਪਿੰਡ ਜੌੜਾ ਦਾ ਹੈ, ਜਿੱਥੇ ਪਾਣੀ ਪੀਣ ਦੇ ਬਹਾਨੇ ਘਰ ਵਿੱਚ ਇਕੱਲੀ ਰਹਿ ਰਹੀ ਔਰਤ ਨਾਲ ਇੱਕ ਵਿਅਕਤੀ ਨੇ ਘਰ ਵਿੱਚ ਦਾਖ਼ਲ ਹੋ ਕੇ ਛੇੜਛਾੜ ਕੀਤੀ | ਸਾਰੀ ਘਟਨਾ ਘਰ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ |
.
The incident was caught on CCTV when the man saw the woman alone.
.
.
.
#punjabnews #tarntarannews #punjab

Share This Video


Download

  
Report form