ਕੈਨੇਡਾ ਸਥਿਤ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਥਿੰਦ ਨੇ ਪੰਜਾਬ ਸਰਕਾਰ ਨੂੰ ਗਦਰ ਲਹਿਰ ਦੇ ਨਾਇਕਾਂ ਨੂੰ ਸ਼ਰਧਾਂਜਲੀ ਵਜੋਂ ਵਿਦਿਅਕ ਸੰਸਥਾਵਾਂ ਵਿੱਚ ਸਿਲੇਬਸ ਸ਼ੁਰੂ ਕਰਨ ਦੀ ਮੰਗ ਕੀਤੀ ਹੈ ।
.
An appeal was made to include the heroes of Gadar movement in the syllabus of schools.
.
.
.
#punjabnews #gadarmovement #punjab