ਅੰਮ੍ਰਿਤਸਰ ਦੇ ਪਿੰਡ ਘਰਿੰਡਾ 'ਚ ਵਿਆਹ ਸਮਾਗਮ ਦੌਰਾਨ ਰਿਸ਼ਤੇਦਾਰਾਂ ਦੀ ਹੋਈ ਲੜਾਈ | Amritsar | OneIndia Punjabi

Oneindia Punjabi 2023-01-24

Views 1

ਮਾਮਲਾ ਪਿੰਡ ਘਰਿੰਡਾ ਤੋਂ ਸਾਹਮਣੇ ਆਇਆ ਹੈ | ਜਿੱਥੇ ਰਾਤ ਸਮੇਂ ਡੀ ਜੇ 'ਤੇ ਭੰਗੜਾ ਪਾਉਣ ਨੂੰ ਲੈ ਕੇ ਆਪਸ ਵਿੱਚ ਹੀ ਰਿਸ਼ਤੇਦਾਰਾਂ ਦਾ ਝਗੜਾ ਹੋ ਗਿਆ, ਜਿਸ ਤੋਂ ਬਾਅਦ ਹਮਲਾ ਕਰਨ ਵਾਲਿਆਂ ਨੇ ਪੀੜਿਤ ਪਰਿਵਾਰ ਦੇ ਘਰ ਆ ਕੇ ਪਥਰਾਅ ਕੀਤਾ ਤੇ ਗੋਲੀ ਵੀ ਚਲਾਈ |
.
A fight between relatives took place during the wedding ceremony in the village of Gharinda in Amritsar.
.
.
.
#amritsar #punjabnews #amritsarmarrige

Share This Video


Download

  
Report form