Elon Musk ਨੇ ਯੂਜਰਜ਼ ਨੂੰ ਦਿੱਤਾ ਝਟਕਾ, Blue Tick ਦੀ ਕੀਮਤ 'ਚ ਕੀਤਾ ਇਜਾਫ਼ਾ | Twitter News | OneIndia Punjabi

Oneindia Punjabi 2023-01-20

Views 2

ਜੇਕਰ ਤੁਸੀ Twitter ਦਾ ਇਸਤੇਮਾਲ ਕਰਦੇ ਹੋ ਅਤੇ ਤੁਹਾਡੇ ਕੋਲ Blue Tick ਹੈ, ਤਾਂ ਤੁਹਾਨੂੰ ਹੁਣ ਇਸ ਸੇਵਾ ਬਦਲੇ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ । ਐਲਨ ਮਸਕ ਦੀ ਮਲਕੀਅਤ ਵਾਲੀ ਕੰਪਨੀ ਟਵਿੱਟਰ ਨੇ ਯੂਜਰਜ਼ ਲਈ ਬਲਿਊ ਟਿੱਕ ਦੀ ਕੀਮਤ ਵਧਾ ਦਿੱਤੀ ਹੈ ।
.
Elon Musk gave another blow to the users, increasing the price of Blue Tick.
.
.
.
#elonmusk #twitternews #punjabnews

Share This Video


Download

  
Report form
RELATED VIDEOS