ਨਾਕੇ 'ਤੇ ਮਾਰਦੇ ਸੀ ਬੁਲੇਟ ਦੇ ਪਟਾਕੇ,ਪੁਲਿਸ ਨੇ ਕਰਤਾ 10 ਹਜ਼ਾਰ ਦਾ ਚਲਾਨ,ਨਿਹੰਗ ਸਿੰਘ ਨੇ ਪੁਲਿਸ ਨਾਲ ਪਾ ਲਿਆ ਪੇਚਾ

Oneindia Punjabi 2023-01-18

Views 0

ਗੋਇੰਦਵਾਲ ਸਾਹਿਬ ਪੁਲਿਸ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਇੱਕ ਬੁਲਟ ਮੋਟਰਸਾਈਕਲ ਸਵਾਰ ਦਾ ਚਲਾਨ ਕੱਟਣ ਨੂੰ ਲੈ ਕੇ ਹੰਗਾਮਾ ਹੋ ਗਿਆ। ਜਿਸ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਥਾਣੇ 'ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਪਟਾਕੇ ਚਲਾਉਣ 'ਤੇ ਇਕ ਬੁਲੇਟ ਮੋਟਰਸਾਈਕਲ ਨੂੰ ਰੋਕ ਲਿਆ ਅਤੇ ਪਟਾਕੇ ਚਲਾਉਣ 'ਤੇ ਚਲਾਨ ਕੱਟ ਦਿੱਤਾ | ਚਲਾਨ ਕੱਟਣ ਦੌਰਾਨ ਨੌਜਵਾਨਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।ਨੌਜਵਾਨ ਜਸ਼ਨ ਪ੍ਰੀਤ ਸਿੰਘ ਨੇ ਨਾਕੇ ਦੌਰਾਨ ਪੁਲਿਸ ਮੁਲਾਜ਼ਮਾਂ 'ਤੇ ਪੱਖਪਾਤ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਮੁਲਾਜ਼ਮ ਗਰੀਬ ਲੋਕਾਂ ਦੇ ਦਬਾਅ ਹੇਠ ਉਨ੍ਹਾਂ ਦੇ ਜਾਣ-ਪਛਾਣ ਵਾਲਿਆਂ ਅਤੇ ਚਹੇਤਿਆਂ ਨੂੰ ਬਿਨਾਂ ਚੈਕਿੰਗ ਤੋਂ ਜਾਣ ਦੇ ਰਹੇ ਹਨ |

Share This Video


Download

  
Report form
RELATED VIDEOS