ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਦੇ ਪਤੀ ਰੋਬਟ ਵਾਡਰਾ ਮਾਘੀ ਮੌਕੇ ਸ਼੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ । ਰੋਬਟ ਵਾਡਰਾ ਨੇ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ।
.
Robert Vadra paid obeisance at Sri Harmandir Sahib on the occasion of Maghi.
.
.
.
#robertvadra #punjabnews #darbarsahib