Balkaur Sidhu ਨੇ ਸਿੱਧੂ ਦੀ ਯਾਦ 'ਚ ਪਿੰਡ ਮਾਨਸਾ ਵਿੱਖੇ ਲਾਇਬ੍ਰੇਰੀ ਦਾ ਸ਼ੁਰੂ ਕਰਵਾਇਆ ਕੰਮ | OneIndia Punjabi

Oneindia Punjabi 2023-01-10

Views 1

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸਿੱਧੂ ਦੀ ਯਾਦ 'ਚ ਪਿੰਡ ਮਾਨਸਾ ਵਿੱਖੇ ਲਾਇਬ੍ਰੇਰੀ ਦਾ ਕੰਮ ਸ਼ੁਰੂ ਕਰਵਾਇਆ ਹੈ | ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਸੋਸ਼ਲ ਮੀਡੀਆ ਤੋਂ ਕਿਸੇ ਵੀ ਵਿਸ਼ੇ ਬਾਰੇ ਗਲਤ ਜਾਣਕਾਰੀ ਪਹੁੰਚਾਈ ਜਾਂਦੀ ਹੈ | ਇਸ ਕਰਕੇ ਉਹ ਲਾਇਬ੍ਰੇਰੀ ਬਣਵਾ ਰਹੇ ਨੇ ਤਾਂ ਕਿ ਕਿਤਾਬਾਂ ਰਾਹੀਂ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਤੇ ਨੌਜਵਾਨ ਪੀੜੀ ਕਿਤਾਬਾਂ ਨਾਲ ਜੁੜ ਸਕੇ |
.
Balkaur Sidhu started the work of a library in Mansa village in Sidhu's memory.
.
.
.
#balkaursidhu #sidhumoosewala #punjabnews

Share This Video


Download

  
Report form
RELATED VIDEOS