ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਤੇ ਗੈਂਗਸਟਰ ਮਨਦੀਪ ਮੰਨਾ ਨੇ ਪੁਲਿਸ ਦੀ ਹਾਜ਼ਰੀ 'ਚ ਕੀਤਾ ਵਿਰੋਧੀ ਗੈਂਗ 'ਤੇ ਹਮਲਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਨੂੰ ਗੋਇੰਦਵਾਲ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ |
.
Gangster Deepak Tinu and gangster Mandeep Manna, named in the Sidhu Moosewala mur.der case, attacked the rival gang in the presence of the police.
.
.
.
#deepaktinu #manpreetmanna #punjabpolice