ਸਿਕੰਦਰ ਕਾਹਲੋਂ ਨੇ ਆਪਣੇ ਗੀਤ ਵਿੱਚ ਸਿੱਧੂ ਨੂੰ ਯਾਦ ਕੀਤਾ ਹੈ, ਸਿਕੰਦਰ ਕਾਹਲੋਂ ਨੇ ਗੀਤ ਦੇ ਰੈਪ ਵਿੱਚ ਵੀ ਕਿਹਾ ਕਿ ਮੇਰਾ ਵੀਰ ਯਾਨੀ ਕਿ ਮੂਸੇਵਾਲਾ ਦਿਲ ਦਾ ਮਾੜਾ ਨਹੀਂ ਸੀ ਤੇ ਗੀਤ 'ਚ ਸਿਕੰਦਰ ਕਾਹਲੋਂ ਨੇ ਸਿੱਧੂ ਦੀ 'THE LAST RIDE' ਥਾਰ ਵੀ ਦਿਖਾਈ ਹੈ |
.
Sikander Kahlon has remembered Sidhu in his song.
.
.
.
#sikanderkahlon #sidhumoosewala #Sikanderkahlonnewsong