ਮਾਮਲਾ ਫਤਹਿਗੜ੍ਹ ਸਾਹਿਬ ਦੇ ਕਸਬਾ ਸਰਹਿੰਦ ਦਾ ਹੈ, ਜਿੱਥੇ ਕਮਿਊਨਟੀ ਸੈਂਟਰ ਵਿੱਖੇ ਵਿਕਾਸ ਕਾਰਜ ਚੱਲ ਰਿਹਾ ਸੀ, ਪਰ ਜਦੋਂ ਆਮ ਆਦਮੀ ਪਾਰਟੀ ਦੇ MLA ਲੱਖਬੀਰ ਸਿੰਘ ਆਪਣੇ ਕਰਮਚਾਰੀਆਂ ਸਮੇਤ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਤਾਂ ਉਹਨਾਂ ਭਾਰੀ ਖਾਮੀਆਂ ਪਾਈਆਂ |
The case is in the town of Sirhind in Fatehgarh Sahib, where development work was going on in the community center.
.
.
.
#mlalakhbirsingh #punjabnews #sirhindnews