ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਸਥਿਤ ਰੰਧਾਵਾ ਹੋਟਲ ਦਾ ਹੈ ਜਿੱਥੇ ਕਿ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਥਾਣਾ ਮੋਹਕਮਪੁਰ ਪੁਲਿਸ ਨੇ ਜਦੋਂ ਸਪਾ ਸੈਂਟਰ 'ਤੇ ਰੇਡ ਕੀਤੀ ਤਾਂ ਉਹਨਾਂ ਸਪਾ ਸੈਂਟਰ 'ਚੋਂ ਪੰਜ ਲੜਕੇ ਤੇ ਦੋ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ।
.
.
.
#spacenter #spacenterinpunjab #amritsarnews