ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਹੋਈ ਚੋਰੀ | ਗੈਰੀ ਸੰਧੂ ਇਸ ਸਮੇਂ ਇੰਗਲੈਂਡ ਰਹਿੰਦੇ ਨੇ ਜਿੱਥੇ ਉਹਨਾਂ ਦੇ ਘਰ ਚੋਰੀ ਹੋ ਗਈ ਹੈ, ਇਸਤੋਂ ਖਫ਼ਾ ਹੋਕੇ ਗੈਰੀ ਸੰਧੂ ਨੇ ਲਾਈਵ ਹੋਕੇ ਚੋਰਾਂ ਨੂੰ ਖੂਬ ਗਾਲ੍ਹਾਂ ਕੱਢੀਆਂ ਤੇ ਲਾਹਨਤਾਂ ਪਾਈਆਂ ਨੇ |
.
.
.
#garrysandhu #garrysandhulive #garrysandhuinstagramlive