ਮਾਮਲਾ ਕਰੀਬ ਗਿਆਰਾਂ ਸਾਲ ਪਹਿਲਾਂ ਦਾ ਹੈ ਜਦੋਂ ਐਮਰਜੰਸੀ ਵਿੱਚ ਇੱਕ ਮਰੀਜ਼ ਦਾ ਅਪੈਂਡਿਕਸ ਦਾ ਅਪ੍ਰੇਸ਼ਨ ਕੀਤਾ ਗਿਆ ਜਿਸ ਕੋਲ ਉਸ ਵਕਤ ਪੈਸੇ ਨਹੀਂ ਸਨ। ਡਾਕਟਰ ਸਾਹਿਬ ਨੇ ਵੱਡਾ ਦਿੱਲ ਦਿਖਾਉਂਦੀਆਂ ਉਸ ਮਰੀਜ਼ ਨੂੰ ਕਿਹਾ ਕਿ ਜਦ ਵੀ ਤੇਰੇ ਕੋਲ ਪੈਸੇ ਹੋਏ ਤਾਂ ਮੈਨੂੰ ਦੇ ਜਾਣਾ 'ਤੇ ਹੁਣ ਉਹ ਸ਼ਖਸ ਗਿਆਰਾਂ ਸਾਲ ਬਾਅਦ ਡਾਕਟਰ ਸਾਹਿਬ ਪੈਸੇ ਮੋੜਣ ਹਰਿਦਵਾਰ ਤੋਂ ਪੰਜਾਬ ਆਇਆ ।
.
.
.
#punjabnews #hospitalinpunjab