ਅੰਮ੍ਰਿਤਸਰ ਦੇ ਪਿੰਡ ਅਟੱਲਗੜ੍ਹ ਦੇ ਰਹਿਣ ਵਾਲੇ ਜਸਵੰਤ ਸਿੰਘ ਨੇ ਦਸਿਆ ਕਿ ਰਜਿਸਟਰੀ ਕਰਵਾਉਣ ਦੇ ਲਈ ਉਹ ਆਪਣੇ ਪਿਤਾ ਗੁਰਨਾਮ ਸਿੰਘ ਨੂੰ ਲੈਕੇ ਤਹਿਸੀਲ ਗਏ ਸਨ ਪਰ ਉਸਦੇ ਭਰਾ ਰਣਜੀਤ ਸਿੰਘ ਨੇ ਜਮੀਨੀ ਵਿਵਾਦ ਦੇ ਚਲਦਿਆ ਤਹਿਸੀਲ ਵਿੱਚ ਉਹਨਾਂ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ |
.
.
.
#amritsarnews #punjabnews #landdispute