ਠੰਡ ਤੇ ਸੰਘਣੀ ਧੁੰਦ 'ਚ ਦੇਖੋ ਦਰਬਾਰ ਸਾਹਿਬ ਦੀਆ ਤਸਵੀਰਾਂ | Darbar Sahib in Winter | OneIndia Punjabi

Oneindia Punjabi 2022-12-20

Views 0

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦੀ ਸ਼ਰਧਾ ਤੇ ਉਤਸ਼ਾਹ 'ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਅਤੇ ਦੇਸ਼ ਦੇ ਵੱਖ -ਵੱਖ ਹਿੱਸਿਆਂ ਤੇ ਵੱਖੋ -ਵੱਖ ਦੇਸ਼ਾਂ ਤੋਂ ਸ਼ਰਧਾਲੂ ਆਮ ਦਿਨਾਂ ਵਾਂਗ ਹੀ ਗੁਰੂ ਘਰ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ ।
.
.
.
#darbarsahib #darbarsahibinwinter #amritsar

Share This Video


Download

  
Report form