ਆਮ ਆਦਮੀ ਪਾਰਟੀ ਦੀ MLA ਅਨਮੋਲ ਗਗਨ ਮਾਨ ਨੇ ਸੜਕ ਨਿਰਮਾਣ ਮਾਮਲੇ ’ਚ ਲੋਕ ਨਿਰਮਾਣ ਵਿਭਾਗ ਦੇ ਅਫ਼ਸਰਾਂ ਦੀ ਕਲਾਸ ਲਗਾਈ।ਦਰਅਸਲ ਵਿਧਾਇਕਾ ਦੇ ਹਲਕਾ ਖਰੜ ’ਚ ਠੇਕੇਦਾਰ ਅਤੇ ਵਿਭਾਗ ਦੇ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਘਟੀਆ ਪੱਧਰ ਦੀ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਸੀ। ਪਿੰਡ ਦੇ ਲੋਕਾਂ ਵਲੋਂ ਲਗਾਤਾਰ ਕੀਤੀ ਜਾ ਰਹੀ ਸ਼ਿਕਾਇਤ ’ਤੇ ਅਨਮੋਲ ਗਗਨ ਮਾਨ ਮੌਕੇ ’ਤੇ ਪਹੁੰਚ ਗਈ।