ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ ਟਿੱਪਣੀ ਕਰਨ ਵਾਲਾ Harvinder Soni ਗ੍ਰਿਫ਼ਤਾਰ | OneIndia Punjabi

Oneindia Punjabi 2022-11-19

Views 0

ਸਿੱਖ ਧਰਮ ਦੇ ਖਿਲਾਫ਼ ਬਿਆਨ ਦੇਣ ਵਾਲੇ ਸਾਬਕਾ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ | ਹਰਵਿੰਦਰ ਸੋਨੀ ਨੂੰ ਭਾਰੀ ਪੁਲਿਸ ਸਕਿਉਰਿਟੀ 'ਚ ਥਾਣੇ ਲਿਆਂਦਾ ਗਿਆ ਹੈ |

Share This Video


Download

  
Report form