ਪੰਜਾਬੀ ਮੀਡੀਆ ਦਾ ਰੋਲ ਦੇਖ ਕੇ ਲੱਗਦਾ ਕਿ ਕਰਫ਼ਿਊ, ਮੱਕੜ, ਡੇਲੀ ਪੋਸਟ, ਪ੍ਰਾਈਮ ਏਸ਼ੀਆ ਤੇ ਹੋਰ ਉਰਾ-ਪਰਾ ਚੈਨਲ ਸਾਰੇ ਲਾਲਾ ਜਗਤ ਨਰਾਇਣ ਦੇ ਵਾਰਸ ਬਣ ਗਏ। ਪੰਜਾਬ ਦੇ ਸੁਹਿਰਦ ਲੋਕਾਂ ਨੂੰ ਚਾਹੀਦਾ ਹੈ ਕਿ ਇੱਕ ਗ਼ੈਰਸਰਕਾਰੀ ਪਬਲਿਕ ਕਮਿਸ਼ਨ ਬਣ ਕੇ ਇਹਨਾਂ ਮੀਡੀਏ ਵਾਲਿਆ ਨੂੰ ਸੰਮਣ ਕਰਨ। ਇਹਨਾਂ ਦੀਆਂ ਖ਼ਬਰਾਂ ਦੀ ਰਿਪੋਰਟ ਬਣਾ ਕੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਪੰਜਾਬ ਦਾ ਮੀਡੀਆ ਹੋ ਕੇ ਇਹ ਕੀ ਰੋਲ ਅਦਾ ਕਰ ਰਹੇ ਹੋ। ਆਮ ਲੋਕਾਂ’ਚ ਇਹਨਾਂ ਦੇ ਨਾਂਹਪੱਖੀ ਰੋਲ ਪ੍ਰਤੀ ਇੱਕ ਸੁਨੇਹਾ ਜਾਵੇ। ਆਉਣ ਵਾਲੇ ਸਮੇਂ ਹੋਰ ਬਹੁਤ ਕੁਝ ਹੋਣਾ ਹੈ। ਇਹਨਾਂ ਬੇਲਗ਼ਾਮ ਮੀਡੀਆ ਅਦਾਰਿਆਂ ਨੂੰ ਜਵਾਬਦੇਹ ਬਣਾਉਣਾ ਜ਼ਰੂਰੀ ਹੈ। - ਸਤਵੰਤ ਸਿੰਘ #AmritpalSingh #Moga #Sandeep #Sunny #LatestNews #SudhirSuri #AmritpalSingh #SikhLeader #Sikhism #SikhCommunity #FIR #SudhirSuri #ShivSenaLeader #Amritsar #PunjabGovernment #Punjabspectrum #SudhirSuri #ShivSenaLeader #PunjabPolice #AmitArora