AmritPal Singh ਦੀ Rakesh Tikait ਨੂੰ ਦੋ ਟੁੱਕ,ਪੰਜਾਬ ਦੇ ਮਸਲਿਆਂ 'ਚ ਲੱਤ ਨਾ ਫਸਾਓ | OneInida Punjabi

Oneindia Punjabi 2022-10-30

Views 4

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਕਿਸਾਨ ਆਗੂ ਰਿਕੇਸ਼ ਟਿਕੇਟ ਨੂੰ ਦੋ ਟੁੱਕ ਕਿਹਾ ਹੈ ਕਿ ਉਹ ਪੰਜਾਬ ਦੇ ਮਸਲਿਆਂ 'ਚ ਆਪਣੀ ਲੱਤ ਨਾ ਫਸਾਉਣ। ਅਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਹਨ ਕਿ ਉਨ੍ਹਾਂ ਕੀ ਕਰਨਾ ਹੈ ਜਾਂ ਕੀ ਨਹੀਂ।

Share This Video


Download

  
Report form
RELATED VIDEOS