ਅਮਰੀਕਾ ਦੀ ਅਦਾਲਤ ਨੇ ਸੰਦੀਪ ਧਾਲੀਵਾਲ ਕਤਲ ਕੇਸ 'ਚ ਕਾਤਲ ਨੂੰ ਮੌਤ ਦੀ ਸਜ਼ਾ ਸੁਣਾਈ | OneIndia Punjabi

Oneindia Punjabi 2022-10-27

Views 3

ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਾਤਲ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ । ਧਾਲੀਵਾਲ, ਕਾਉਂਟੀ ਦੇ ਇਤਿਹਾਸ ਵਿੱਚ ਪਹਿਲਾ ਸਿੱਖ ਡਿਪਟੀ, ਅਫ਼ਸਰ ਸੀ। ਕੇਸ ਦੀ ਜਾਂਚ ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ਦੁਆਰਾ ਕੀਤੀ ਗਈ ।

Share This Video


Download

  
Report form
RELATED VIDEOS